Duration 1:2:37

ਕਥਾ ਮੁਕਤਿ ਨਾਮਾ ਅਰਥਾਤ ਰਹਿਤ ਮਰਯਾਦਾ ਪਾਤਸ਼ਾਹੀ ਦਸਵੀਂ। ਭਾਗ_ ੨

35 watched
0
4
Published 2 Jul 2021

30/06/2021 ਕਥਾ ਮੁਕਤਿ ਨਾਮਾ ਅਰਥਾਤ ਰਹਿਤ ਮਰਯਾਦਾ ਪਾਤਸ਼ਾਹੀ ਦਸਵੀਂ। ਭਾਗ_ ੨ (ਇਤਿਹਾਸ ਗੁਰੂ ਗੋਬਿੰਦ ਸਿੰਘ ਜੀ) ਤੁਸੀਂ ਸੁਣ ਰਹੇ ਹੋ #ਮਨਜੀਤ #ਸਿੰਘ ਪਾਸੋ ਕਥਾ ਗੁਰਇਤਿਹਾਸ ।#ਬਾਬਾਬਕਾਲਾ ਸਾਹਿਬ ਤੋਂ #ਰੋਜਾਨਾ ਕਥਾ ਸੁਣੋ ਗੁਰਇਤਿਹਾਸ ਇਸ ਪੇਜ ਤੇ live https://www.facebook.com/rozanakthatv/ ਸਮਾਂ #ਸ਼ਾਮ 5:00 ਤੋਂ 6:00 ਤੀਕ ਅਤੇ ਦਰਸ਼ਨ ਕਰੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ ਪਾਤਿਸਾਹੀ ਨੌਵੀਂ ਬਕਾਲਾ ਸਾਹਿਬ ਦੇ। ਜਿਥੇ ਸਤਿਗੁਰਾਂ 26 ਸਾਲ ਨੌਂ ਮਹੀਨੇ ਭਜਨ ਸਿਮਰਨ ਕੀਤਾ| 9815380018 #ਇਤਿਹਾਸ #ਗੁਰੂਗੋਬਿੰਦਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ ਤੀਜੀ ਅੰਸੂ 50 ਪੋਸਟ ਅਤੇ ਸ਼ੇਅਰ ਕਰਦਿਆ ਕਰੋ ਜੀ।

Category

Show more

Comments - 1